...

50 + Punjabi Shayari Attitude 2024 | Attitude Punjabi Shayari

In Today’s Article, We Are Going To Talk About Punjabi Attitude Shayari, You Will Get One To One Punjabi Attitude Shayari In This Article, Which You Can Read According To Your Accord, You Will Get Shayari Not Only In Punjabi But Also In English, You Will Get To See A Collection Of More Than  50 Shayari In This Article, As Well As Some Images Will Be Found Which Will Be Of Punjabi Attitude Shayari.

Punjabi Shayari Attitude 2024

ਹਮ ਆਪਣਾ…STATUS..ਦਿਲੋ ਪਰ…UPDATE…ਕਰਤੇ ਹੈ…WHATSAPP…ਪਰ ਨਹੀ ਕਿਉਕਿ…ਗਗਨ ਕੇ…ATTITUDE…ਕੋ ਸਮਝਣੇ ਕੇ ਲਿਏ…EXPERIENCE ਚਾਹੀਏ…QUALIFICATION…ਨਹੀ… ???

We update our status on WhatsApp but not because we need experience to understand Gagan’s attitude. …QUALIFICATION…NO…???

Punjabi Shayari Attitude Boy

ਤੇਰੀ ਇੱਕੋ ਆਦਤ ਮਾੜੀ ਏ ॥ Attitude ਬੜਾ ਈ ਦਿਖਾਉਣੀ ਏ……. ਉੱਤੋਂ ਨਖਰੇ ਕਰਦੀ ਏਂ॥ ਪਰ ਅੰਦਰੋਂ ਬੜਾ ਈ ਚਾਹੁੰਦੀ ਏ…… ਸਾਨੂੰ ਵੀ ਤਾਂ ਤੇਰੀ ਆਦਤ ਪੈ ਚੱਲੀ ਏ॥ ਕਿਵੇਂ ਕੱਢਾਂ ਤੈਨੂੰ ਦਿਲ ਚੋਂ ਮੈ…… ਤੂੰ ਜਗ੍ਹਾ ਹੀ ਅਜਿਹੀ ਮੱਲੀ ੲੇ ॥

Your only habit is bad. I have to show this attitude….. she makes fun of him. But inside I want… We too have got used to you. How can I remove you from my heart… You are such a dirty place.

Punjabi Shayari Attitude Boy

ਨੀ ਤੂੰ ਪਾਵੇ Top ਜੀਨਾਂ ਤੈਨੂੰ ਪੰਜਾਬੀ ਸੂਟ ਦੀ ਅਹਿਮੀਅਤ ਸਮਝਾ ਦੇਵਾਗੇ.. ਗੱਲ ਗੱਲ ਤੇ ਦਿਖਾਵੇ ਜਿਹੜਾ Attitude ਤੇਰਾ ਜਮਾ ਈ ਮੁਕਾ ਦੇਵਾਗਾ. ਨੀ ਤੈਨੂੰ ਖਾਸ ਜਿਹੀ ਨੂੰ ਆਮ ਬਣਾ ਦੇਵਾਗਾ.

If you don’t get Top Jinan will make you understand the importance of Punjabi suit. Show the attitude in every conversation which will give you a chance. Neither will I make your special kind ordinary.

Punjabi Shayari Attitude Boy

ਟੌਰ ਲਾਉਂਦੀ ਆ ਜੱਟੀ ਅੱਗ ਲਾਉਣ ਦੇ ਲਈ ** ATTITUDE ……ਰੱਖਿਆ ਅੱਤ ਜਿਹੀ ਕਰਾਉਣ ਦੇ ਲਈ

She brings a torch to set fire to ** ATTITUDE…to make the guard look terrible.

Punjabi Shayari Attitude Boy

ਅੱਤ ਮੇਰਾ Attitude, ਘੈਂਟ ਸਟਾਇਲ ਆ ਨੀ ਮੈਂ ਵੱਜਦਾ ਦਿਲਾਂ ਤੇ,ਜਿਵੇ ਵੱਜਦੀ ਮਿਸਾਇਲ ਆ

So my attitude, I have a great style, I hit the heart like a missile.

Punjabi Shayari Attitude Boy

Also Read: Big Sean Cap cut Template New Trend Link 2023

ਯਾਰੋ ਮੈ ਹੁਣ GIRLFRIEND REAL ਚ ਲੱਭਣੀ ਆ ਕਿਉਕਿ ਜਿਹੜੀ ਕੁੜੀ ਸਵੇਰੇ ਮੂੰਹ ਧੋਤੇ ਬਿਨਾਂ ਹਰ ਰੋਜ਼ ਚਾਹ ਪੀਂਦੀ ਆ ਅੋ FACEBOOK ਤੇ ਬਹੁਤ ATTITUDE ਦਿਖਾਉਂਦੀ ਆ…???

Friends, now I am looking for a REAL GIRLFRIEND because the girl who drinks tea every morning without washing her face shows a lot of ATTITUDE on Facebook…???

New Punjabi Shayari Attitude

ਫੋਕਾ Attitude ਨੀ ਦਿਖਾਈਦਾ . . . . . . . . . . ㅤㅤㅤ Fukri Janta ਨੂੰ ਜੁੱਤੀ ਨਾਲ ਖੜਕਾਈ ਦਾ…

No attitude was visible. , , , , , , , , , ㅤㅤㅤ Fukri Janta was beaten with shoes…

New Punjabi Shayari Attitude

ਅਾਇਆ ਸੀ ਫੋਨ ਇੱਕ ps ਵਾਲੀ ਨਾਰ ਦਾ ਕਹਿੰਦੀ ਤੇਰੇ ਕਈ ਸਟੇਟਸ ਦਿਲ ਨੂੰ ਖਿੱਚ ਪਾਉਂਦੇ ਕਦੇ ਉਝ ਹੀ ਜਬਲ਼ੀਆ ਰਹਿੰਦਾ ਏ ਮਾਰਦਾ ਕਹਿੰਦੀ ਕੋਈ ਫੈਨ ਨੀ ਤੇਰੀ ਗੁੱਸਾ ਵੀ ਨਾ ਕਰੀ ਮੈਂ ਤਾ ਉਝ ਹੀ ਸਮਝਾਇਆ ਏ ਪਤਾ ਨੀ ਕਿਉਂ ਦਿਲ ਕੀਤਾ ਤੇਰੇ ਨਾਲ ਗੱਲ ਕਰਨ ਨੂੰ ਇਸ ਲਈ ਫੋਨ ਮਲਾਇਆ ਏ ਸਾਇਦ ਤੇਰਾ attitude ਦਿਲ ਨੂੰ ਲ਼ਾਇਆ ਏ ਮੈਂ ਚੁੱਪ ਕਰ ਸਬ ਉਸ ਦੀਆ ਸੁਣਦਾ ਰਿਹਾ ਚੰਗੀਆਂ ਗੱਲਾਂ ਇੱਕ ਇੱਕ ਕਰ ਚੁਣਦਾ ਰਿਹਾ ਹੁਣ ਕੋਸ਼ਿਸ਼ ਕਰ ਉਹਨਾਂ ਨੂੰ ਆਪਣੇ ਚ ਅਪਣਵਾਗਾ ਅਾਪਣੀ ਸਖਸ਼ੀਅਤ ਚ ਹੋਰ ਨਿਖਾਰ ਲਿਆਵਾਗਾ ਬਿਨਾਂ ਗੱਲ ਤੋ ਕਿਸੇ ਦਾ ਨਾ ਦਿਲ ਦੁਖਾਵਾਗਾ ???????

The phone came with a ps voice saying that many of your statuses tug at the heartstrings, sometimes he gets jealous, the wife says, I am not a fan of yours, don’t even get angry, I explained to her only, I don’t know why I felt like talking to you.

New Punjabi Shayari Attitude

ਕਮਲੀਏ ਏਨਾ attitude ਕੀਹਨੂੰ ਦਿਖਾਉਣੀ ਏ ਤੂੰ ਜਿਸ powder ਨਾਲ make up ਕਰਦੀ … … ਅਸੀਂ tan ਉਹਦੇ ਨਾਲ carrom ਖੇਡੀ ਦਾ ਆ

Why should I show such an attitude? The powder you use to make up… We tanned and played carrom with them.

New Punjabi Shayari Attitude

ਅੱਖੀਂ ਨਾਗਣੀ ਟਿਕਾਕੇ, ਵੱਟ ਮੁੱਛਾਂ ਨੂੰ ਚੜ੍ਹਾ ਕੇ,ਮੋਢੇ ਟੰਗਲੀ ਦੁਨਾਲ਼ੀ ਜਹਿੜੀ ਰੋਹਬ ਝਾੜਦੀ, ਸੋਹਣੀੲੇ ਖੁਮਾਰੀ ਤੈਨੂੰ ਚੜ੍ਹ ਜਾਣੀ ੲੇ ਦੇਖ ਕੇਰਾਂ ਖੜ੍ਹਕੇ ਅਣਖ ਯਾਰ ਦੀ….. ਨੀ ਤੈਨੂੰ 36 ਹੋਰ ਬਥੇਰੇ ਪਰ ਸਾਡਾ attitude ਅਵੱਲਾ ਆ ਨੀ ਮੈ ਜੱਟ ਆ ਕੋਈ ਦੁੱਕੀ ਤਿੱਕੀ ਨਹੀ

With my eyes fixed on my eyes, my mustache raised, my legs bent, my two-legged beauty sweeping my robe, my beautiful hangover, I will stand and watch you watch the eyes of my beloved… I will not give you 36 more seats, but my attitude is that I am the only one.

New Punjabi Shayari Attitude

ਨੀ ਤੈਨੂੰ 36 ਹੋਰ ਬਥੇਰੇ ਪਰ ਸਾਡਾ attitude ਅਵੱਲਾ ਆ ਨੀ ਮੈ ਜੱਟ ਆ ਕੋਈ ਦੁੱਕੀ ਤਿੱਕੀ ਨਹੀ ਯਾਰ ਤੇਰਾ 36 ਲੱਖ ਬਰਾਬਰ ਕੱਲਾ ਆ

Neither will you give me 36 more seats but our attitude is the first, nor am I ready, there is no need to worry, friend, your ass is equal to 36 lakhs.

Punjabi Shayari Attitude Yaari

ਕਹਿੰਦੀ ਮੇਰਾ Attitude ਖਾਨਦਾਨੀ ਏ, ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ ਜਦ ਹੋਇਆ ਤਾਂ ਝੱਲੀ ਹੋ ਜਾੲੇਂਗੀ…..?

She said that my attitude is family based, I said that my love is also passionate, when it happens, will you be happy?

Punjabi Shayari Attitude Yaari

ਆਹ ਅੱਜ ਕੱਲ ਦੀਆਂ ਕੁੜੀਆਂ ਚ ਓਨਾ ਖ਼ੂਨ ਨੀ ਹੁੰਦਾ… ਜਿੰਨਾ ATTITUDE ਹੁੰਦਾ…

Ah, today’s girls don’t have as much blood as they do having ATTITUDE…

Punjabi Shayari Attitude Yaari

ਸਾਡਾ ਦੇਸੀਆਂ ਦੇਸੀ ਏ ਸੁਭਾਅ ਕੁੜੀਏ, ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ, ਸਾਨੂੰ ਪੈਂਡੂਆਂ ਨੂੰ ਪਿੰਡ ਆ ਜੰਨਤ ਵਰਗਾ, ਤੇਰੇ ਸ਼ਹਿਰ ਦਾ ਕੀ ਸਾਨੂੰ ਦੱਸ ਭਾਅ ਕੁੜੀਏ….

We have a desi nature, girls, you have a desi attitude, girls, we like pandas, a village is like heaven, tell us what about your city, girls….

Punjabi Shayari Attitude Yaari

ਮੈ ਤੇ ਯਾਰੋ ਇਹ ਸੋਚ ਆਪਣਾ ਦਿਲ ਸਮਝਾ ਲਿਆ ਕੇ ਓਹ ਦੇ ਚੰਡੀਗੜੀਏ attitude ਨੇ ਪਿਆਰ ਮੇਰਾ ਖਾ ਲਿਆ ਕਰਦਾ ਸੀ ਕਾਲ ਤੇ ਬਿਜ਼ੀ ਜਹੀ ਰਹਿੰਦੀ ਸੀ ਬਿਨਾ ਗੱਲੋ ਯਾਰੋ ਐਵੇ ਖਿਝੀ ਜਹੀ ਰਹਿੰਦੀ ਸੀ ਕਹਿ ਕੇ ਗੁੱਡਬਾਏ ਉਸਨੂੰ ਮੈ ਸਿਆਪਾ ਹੀ ਮੁਕਾ ਲਿਆ ਓਹ ਦੇ ਚੰਡੀਗੜੀਏ attitude ਨੇ ਪਿਆਰ ਮੇਰਾ ਖਾ ਲਿਆ

Me and friends, after making my heart understand this thought, his Chandigarh attitude has eaten away my love. He used to be busy on calls, he used to remain busy without talking friends, he used to get irritated after saying goodbye to him.

Punjabi Shayari Attitude Yaari

ਤੂੰ Convent ਵਿੱਚ ਪੜ੍ਹ ਦੀ ਸੀ, ਮੇਰੀ ABC ਵੀ ਅੜ ਦੀ ਸੀ ਤੂੰ ਕਦੋਂ ਦੀ 2 ਕਰ ਗਈ ਸੀ, ਮੇਰੀ ਗਰਾਰੀ ਦਸਵੀਂ ਦੇ ਵਿੱਚ ਅੜ੍ਹ ਗਈ ਸੀ ਤੈਨੂੰ Sharukh ਦਾ ਸੀ Craze ਕੁੜ੍ਹੇ, ਸਾਨੂੰ ਕੰਮ ਤੋਂ ਨੀਂ ਸੀ ਵਿਹਲ ਕੁੜ੍ਹੇ ਤੂੰ ਲਾ ਕੇ AC ਸੌਂ ਜਾਂਦੀ, jatt ਦਾਤੀਆਂ ਵਾਲੇ ਪੱਖੇ ਦੀ ਸੀ ਬੰਨਦਾ ਰੇਲ ਕੁੜ੍ਹੇ ਤੂੰ Mac ਦੇ Makeup ਲਾੳਂਦੀ ਸੀ, ਸਾਨੂੰ Lux ਦੀ ਚਾਕੀ ਮਸਾਂ ਥਿਆੳਂਦੀ ਸੀ ਤੂੰ ਯੈਂਕਣ ਆਪਣੇਂ ਨੂੰ ਆਪ ਨੂੰ ਕਹਾੳਦੀ ਹੀ, ਸਾਡੇ ਦੇਸੀ ਦਾ Label ਲਾੳਦੀ ਸੀ ਤੇ ਸਿੱਧੇ-ਸਾਧੇ jatt ਨੂੰ ਤੂੰ ਪੇਂਡੂ ਆਖ ਬੁਲਾੳਦੀ ਸੀ, ਸਭ ਨੂੰ ਕਹਿੰਦੀ ਸੀ ਕਿ ਇਹ ਪੇਂਡੂ ਖੇਤੀ ਜੋਗਾ ਰਹਿ ਗਿਆ ਏ ਪਰ ਤੂੰ ਕੀ ਜਾਣੇਂ ਕਮਲੀਏ ਇਹ ਤਾਂ Citizenship Canada ਦੀ ਲੈ ਗਿਆ ਏ ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ, ਸਾਨੂੰ ਸਾਡਾ ਬਾਬਾ ਨਾਨਕ ਗਿਆ ਤਾਰ ਕੁੜੇ……

You had studied in Convent, my ABC was also stubborn you had become 2nd long ago, my Garri was stuck in 10th class you were crazy about Sharukh, you bastard, we were free from work you bastard__ you brought AC and slept.

Punjabi Shayari Attitude Yaari

Change ਮੇਰਾ ਹੋ ਗਿਆ Attitude ਨੀ__ ਪਹਿਲਾਂ ਨਾਲੋਂ ਹੋ ਗਿਆ ਹਾਂ Cool Dude ਨੀ…

My attitude has changed, I have become a cool dude than before…

Punjabi Shayari Attitude Girl

ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !

Life is necessary for life, Aman is necessary for faithfulness, the world may have many sorrows, but a smile on the face of my life is necessary!

Punjabi Shayari Attitude Girl

ਦੇਸੀ ਜਟੀ ਨਾਲ. ਤੇਰੀ ਨਹੀਉ ਨੀਭਨੀ, ਅੱਖ ਚੰਡੀਗੜ ਵਾਲੀ ਉਤੇ ਰਖ. ਮੁੰਡਿਆ …

With desi jati. Don’t worry, keep your eyes on Chandigarh. boy…

Punjabi Shayari Attitude Girl

ਕਿਸੇ ਕੋਲ Ego ੲੇ ਤੇ”ਕਿਸੇ ਕੋਲ Attitude? ਮੇਰੇ ਕੋਲ ਤੇ ੲਿੱਕ Dil❤ ਹੈ ੳੁਹ ਵੀ ਬੜਾ Cute☺?

Someone has an Ego and someone has an Attitude? I have a Heart and he is also very Cute?

Punjabi Shayari Attitude Girl

Attitude? ਤਾਂ” ਬਚਪਨ ਤੋ ਹੀ ਬਹੁਤ ਅਾ ਸਾਡੇ ਵਿਚ ਜਦੋ ਅਸੀ ਪੈਦਾ ਹੋੲੇ ਸੀ ਤਾਂ 2 ਸਾਲ ਤੱਕ ਗੱਲ? ਨੀ ਸੀ ਕੀਤੀ ਕਿਸੇ ਨਾਲ??

Attitude? So, there was a lot of love between us since childhood. When we were born, we did not talk to anyone for 2 years.

Punjabi Shayari Attitude Girl

ਪਹਿਲਾਂ ਆਪਣਾ “Attitude”Set ਕਰ fir mnu Set ਕਰਨ ਦੇ ਸੁਪਨੇ ਵੇਖੀ।…..??

First set my “Attitude” and then dreamed of setting MNU…..??

Punjabi Shayari Attitude Girl

ਬੜੇ ਰਿਸ਼ਤੇ ਨਿਭਾ ਲਏ ਮੈਂ ਪੈਰੀਂ ਗਿਰ ਗਿਰ ਕੇ ਹੁਣ ਦੱਸਣਾ ਕਈਆਂ ਨੂੰ Attitude ਕਿਹਨੂੰ ਕਹਿੰਦੇ ਨੇ …..

I have maintained a lot of relationships and after falling at my feet, now let me tell others what is called attitude….

Punjabi Shayari Attitude Girl

Attitude ਦੀ ਗੱਲ ਛੱਡ ਦੇ ‎ਕੁੜੀੲੇ , ਮੈ Smile ਹੀ ੲੇਦਾਂ ਦੀ ਕਰੂ ਕੇ ਤੁਹਾਡੇ ‎ਦਿਲ ਤੇ ਛਾਅ ਜਾਉ……

Leave aside the talk of attitude, bitches, let me capture your heart by just smiling…

Punjabi Shayari Attitude In English

ਤੇਰੀ ਮੁਹੱਬਤ ਤੇ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।

The difference between your love and my personality was that your attitude did not go away and I did not like to bow down.

Punjabi Shayari Attitude In English

ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!

If you are sweet, then I am also very sweet… If you have attitude, then I am also very sweet!

Punjabi Shayari Attitude In English

ਲੋਕਾਂ ਦੇ ਬਲੱਡ ‘ਚ (-) ਤੇ (+) ਅਾਉਂਦਾ, ਪਰ ਸਾਡੇ ਗਰੁੱਪ ‘ਚ Attitude ਅਾਉਂਦਾ

People’s blood changes (-) and (+), but our group’s attitude changes.

Punjabi Shayari Attitude In English

ਮੈਨੂੰ ਦੇਖ ‎ਵੈਰੀਆ ਦਾ ਨਿਤ ‎ਖੂਨ ਖੌਲਦਾ.

Variya’s blood boils every time he sees me.

Punjabi Shayari Attitude In English

Attitude ਤੇ ਸਾਲਾ ਬਚਪਨ ਤੋਂ ਹੀ ਆ,, ਜਦੋਂ ਪੈਦਾ ਹੋਇਆ ਤਾਂ, ; ; ; ਡੇਢ ਸਾਲ ਕਿਸੇ ਨਾਲ ਗਲ ਨੀ ਸੀ ਕੀਤੀ.

Attitude comes from childhood itself, when born; , , I didn’t mess with anyone for one and a half years.

Punjabi Shayari Attitude In English

ਕੁਝ ਲੋਕ ਆਪਣੇ Attitude ਕਰਕੇ ਆਪਣੇ ਸੱਭ ਤੋਂ ਨੇੜਲੇ ਇਨਸਾਨ ਨੂੰ ਗਵਾ ਲੈਂਦੇ ਨੇ।

Some people lose the person closest to them due to their attitude.

Punjabi Shayari Attitude In English

High level ਮੇਰਾ attitude ਮੁੰਡਿਆਂ ਤੈਥੋਂ ਝੱਲਿਆ ਜਾਣਾ ਨੀ,,,, ਮੇਰਾ ਦਿਲ ਜੱtt ਦੀ ਜਮੀਨ ਵਰਗਾ ਤੈਥੋਂ ਮਲਿਆ ਜਾਣਾ ਨੀ…..

High level My attitude is not to be tolerated by fools,,,,, My heart is not to be rubbed like the soil of Jatt….

Punjabi Shayari Attitude In English

ਕੁੜੀਏ ਬਹੁਤਾ attitude ਨਾ ਵਿਖਾ , ਜਦੋ ਅਸੀਂ ਸਕੂਲ ਚ ਸੀ… ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ …

Girls, don’t show much attitude, when we were in school… we made homework from your classmates…

Punjabi Shayari Attitude In English

ਇੰਨਾ _attitude ਨਾ ਦਖਾ ਕਮਲੀਏ ਜਿੰਨੇ ਮੁੰਡੇ ਤੇਰੀ _chat ਲਿਸਟ ਵਿਚ ਨੇ . ਉਹਨੀਆਂ _ਕੁੜੀਆ ਮੇਰੀ _block ਲਿਸਟ ਵਿਚ ਨੇ.

Don’t show as much attitude as the boys in your chat list. Those girls are in my block list.

Punjabi Shayari Attitude Copy Paste

ਰਿਸ਼ਤਾ ਓਹ ਨਹੀਂ ਹੁੰਦਾ ਜਿਸ ਵਿਚ Ego ਤੇ Attitude ਹੋਵੇ ਰਿਸ਼ਤਾ ਤੇ ਓਹ ਹੁੰਦਾ ਹੈ ਜਿਸ ਵਿਚ ਇਕ ਰੁਸਣ ਚ expert ਹੋਵੇ ਤੇ.. ਦੂਜਾ ਮਨਾਉਣ ਚ perfect ਹੋਵੇ..

A relationship is not one in which there is Ego and Attitude. A relationship is one in which one is expert in getting excited and the other is perfect in persuading.

Punjabi Shayari Attitude Copy Paste

ਕਦੇ sweet ਕਦੇ Rude,,, ★★★★★★★★ਕੁੜੀ ਦਾ killer Attitude

Sometimes Sweet Sometimes Rude,,, ★★★★★★★★ Killer Attitude of the bitch

Punjabi Shayari Attitude Copy Paste

attitude ਉਟੀਟਿਉਡ ਨਾ ਜਾਣਦਾ ਕੋਈ ਮੁੰਡਾ ਖੜਕ ਸੁਭਾਅ ਦਾ ਅੱਥਰੀ ਜਿਹੀ ਟੌਹਰ ਏ ਅੱਖਾਂ ਚ ਮੜਕ ਆ ਤੇ ਵੈਰੀਆਂ ਦੀ ਅੱਖ ਚ ਰੜਕਦਾ ਜਰੂਰ ਏ..

attitude: No man knows the attitude, the shadow of his nature is like a twinkle in the eyes and it definitely trembles in the eyes of the enemies..

Punjabi Shayari Attitude Copy Paste

ਤੇਰੀ ਮੁਹੱਬਤ ਤੇ ਮੇਰੀ ਸ਼ਖਸ਼ੀਅਤ ਚ ਫਰਕ ਐਨਾ ਸੀ ਕਿ ਤੇਰਾ Attitude ਨੀ ਗਿਆ ਤੇ ਮੈਨੂੰ ਝੁਕਣਾ ਨੀ ਪਸੰਦ।

The difference between your love and my personality was that your attitude did not go away and I did not like to bow down.

Punjabi Shayari Attitude Copy Paste

Attitude ਦੀ kudiya ਕੀ ਹਵਾ ਕਰ੍ਦਿਯਾ ਨੇ…… attitude ਦਿਖਾਨਾ ਜਟ ਦੇ fidrat ਚ ਨੀ…… ਜਿਦਨ ਜਟ ਨੇ attitude ਦਿਖਾ ਤਾ ਨਾ,ਤਾ ਓਹ ਸਾਡੀ fan ਹੋ ਕੇ,autograph ਲਯੀ ਲਾਇਨ ਚ ਲਗਿਯਾ ਹੋਨ ਗਿਯਾ…….

He gave birth to the kudiya of attitude… I started showing attitude… When I started showing attitude, he became our fan and stood in line for my autograph. …..

Punjabi Shayari Attitude Copy Paste

ਜਿਨਾਂ ਰਾਵਾਂ ਤੇ ਨਹੀ ਤੁਰਨਾ,ਉਹ ਰਾਹ ਨਹੀ ਮੱਲਦੀ,,,,,

Those who do not walk on the ravens, the path is not paved,,,,,

Punjabi Shayari Attitude Copy Paste

ਇਹ ਤਾਂ ਭਰਮ ਨੇ ਮੁਟਿਆਰਾਂ ਦੇ ,,,,, ਐਨੇ ਮਾੜੇ ਵੀ ਨਹੀਂ attitude yara ਦੇ ,,,,, . . . ਐਵੇਂ ਹਰ ਇੱਕ ਦੀ Smile ਤੇ ਪਾਗਲ ਹੋ ਜਾਈਏ ,,,,, ਐਨੇ Low Standard ਵੀ ਨਹੀਂ ਯਾਰਾਂ ਦੇ…

This is the illusion of the idiots,,,,,, these are not even bad attitude of the girl,,,,,. , , Like this, go crazy over everyone’s smile,,,,,, this is not even a low standard my friends…

Punjabi Shayari Badmashi

ਆਪਾਂ ਸਿੱਧੇ ਸਾਧੇ? ਬੰਦੇ ਹਾਂ ਲੋਕੀ ਕਹਿੰਦੇ Attitude ?ਬੜਾ ਸੱਚੀ ਗੱਲ ਮੂੰਹ ?ਤੇ ਕਹਿੰਦੇ ਹਾਂ ਲੋਕੀ? ਕਹਿੰਦੇ Rude ਬੜਾ..

Are you straight? What do people say about attitude? What do people say about the truth? Says very rude..

Punjabi Shayari Badmashi

ਦੇਖ ਕੁੜੀਏ Attitude ਮੈਂ ਸਹਿ ਨਹੀਂ ਸਕਦਾ, Dipression ਚ ਮੈਂ ਰਹਿ ਨਹੀਂ ਸਕਦਾ,, ਜੇ ਨਿਭਦੀ ਏ ਤਾਂ ਲਾ ਲੈ ਨਹੀਂ ਤਾਂ ਓਹ ਜਾਂਦਾ ਰਾਹ ਓਧਰ ਨੂੰ ਚਰਨ ਪਾ ਲੈ.

Look girls, I can’t bear the attitude, I can’t live in depression, if it is true then bring it, otherwise it goes on the way, find a place somewhere else.

Punjabi Shayari Badmashi

ਅੋਕਾਤ ਮਰ ਕੇ SAMSUNG ਦੇ BRAND ਤੱਕ ਪਹੁੰਚਦੀ ਨਜਰਾ ਕੁੜੀ ਫਿਰ ਵੀ IPHONE ਤੇ ਟਿਕਾੳੁਦੀ ੲੇ ਮੈ ਸੁਣਿਅਾ ਵਿਅਾਹੀ ਹੋੲੀ ੲੇ ੳੁਹ ਫਿਰ ਵੀ ਰਹਿੰਦੀ ਨਿਤ ਨਵੇ ਮੁੰਡੇ ਨੂੰ ਫਸਾੳੁਦੀ ਹੱਦ ਅਾ ਯਾਰ ੳੁਸ ਕੁੜੀ ਵਾਲੀ ਫੋਕਾ ਜਿਹਾ ATTITUDE ਝਾੜ ਕਦੇ ਗੱਲਾ ਮਿੱਠੀਅਾ ਮਿੱਠੀਅਾ ਮਾਰ ਰਹਿੰਦੀ ਰੋਜ ਮੁੰਡਿਅਾ ਨੂੰ ਅਾਪਸ ਵਿੱਚ ਲੜਾੳੁਦੀ…

The sight of a girl reaching the brand of SAMSUNG without any reason, yet she is focused on the iPhone, I heard that she is married, still she keeps luring a new boy to the limit, oh man, that girl’s attitude is like a fool.

Punjabi Shayari Badmashi

ਜੱਟ ਦਾ Attitude ਪੂਰਾ ਕੈਮ ਨੀ, ਮੇਰੀ ਅੱਖ ਤੇਰੇ ਤੇ ਤੇਰਾ ਵਹਿਮ ਨੀ,?

Jatt’s attitude is not complete, I don’t have any illusion about you?

Punjabi Shayari Badmashi

ਲੇ ਕੇ B tech ਵਿੱਚ ਨੀ ਤੂੰ ਦਾਖਲਾ ਬੜੇ attitude ਵਿੱਚ ਪੈਰ ਧਰਦੀ , 1 ਘਾਂਟੇ ਵਿੱਚ ਸੋਹਣੀਏ ਖਰੀਦ ਲਉਂ ਜਿਹੜੇ ਕਾਲਜ ਚ ਡਿਗਰੀ ਤੂੰ ਕਰਦੀ ?????

By not taking admission in B Tech, you started stomping your feet with great attitude, in 1 hour you can buy the degree which you do in college?????

Punjabi Shayari Badmashi

ਅੱਜ ਤਾਂ ਕਮਲੀੲੇ ਤੂੰ Attitude ਦੇ ਚੱਕਰ ਵਿੱਚ ਛੇਤੀ ਛੇਤੀReplyਨਹੀਂ ਕਰਦੀ:ਜਦੋਂ ਰੱਬ ਨੇ ਮੇਹਰ ਕਰੀ ਤਾਂ ਯਾਦ ਰੱਖੀ Followers ਵਿੱਚ ਪਹਿਲਾਨਾਮ ਤੇਰਾ ਹੀ ਹੋਵੇਗਾ…

Today, Kamali, you do not reply quickly in the circle of attitude: When God blessed you, remember that your name will be the first among the followers…

Punjabi Shayari Badmashi

ਕੁੜੀਆ ਸੋਹਣੀਆ ਤਾ ਬੜੀਆ ਨੇ But ਕੀ ਕਰੀਏ Attitude ਨਾਲ ਭਰੀਆ ਨੇ ਮੁੰਡੇ ਵੀ ਅੱਜਕਲ ਹੋ ਗਏ kaim ਆ ਅਸੀ ਮਰਦੇ ਇਹਨਾ ਤੇ ਇਹ ਕੁੜੀਆ ਦਾ ਵਹਿਮ ਆ ਇਹ ਆਸ਼ਕੀ ਕਰਨ ਨੂੰ ਵਹਿਲੀਆ ਪਰ ਸਾਡੇ ਕੋਲ kithe ਇੰਨਾ Time ਆ

Girls are beautiful, but what to do with attitude, even boys have become greedy these days, we die here and there is this illusion of girls, they are useless for love but where do we have so much time.

Punjabi Shayari Badmashi

AtTiTuDe? ਹੋਣ ਨਾਲ ਕੁਝ ਨੀ ਹੁੰਦਾ ✖,, sMiLe? ੲਿਦਾ ਦੀ ਦਵੋ ਕੀ ਲੋਕਾਂ ਦੇ ਦਿਲ❤ਮਚ ਜਾਣ ?

AtTiTuDe? Nothing happens by being ✖,, sMiLe? Will Ida’s medicines melt people’s hearts?

Attitude Punjabi Shayari

attitude ਬਿਲੋ ਸਾਡਾ ਨੀ…ਤੇਰੇ ਨਖਰਿਆ ਨੂੰ ਖਾਜੂਗਾ ਤੂੰ ਕਿਨਾ ਈ ਸਭਾਲ ਕੇ ਰਖਲਾ ਨੀ….ਤੇਰਾ ਦਿਲ ਸਾਡੇ ਤੇ ਆਜੂਗਾ

Attitude is not ours…I will eat your tears, how carefully will you keep me…your heart will be with us.

Attitude Punjabi Shayari

Net ਤੇ ਕੁੜੀਆਂ ਸੋਹਣੀਆਂ ਤਾਂ ਬੜੀਆਂ ਨੇ ਪਰ ਕੀ ਕਰੀਏਂ Attitude ਨਾਲ ਭਰੀਆਂ ਨੇ….

The girls on the net are very beautiful but what to do, they are full of attitude….

Attitude Punjabi Shayari

ਕਹਿੰਦੀ ਮੁੰਡਿਆ ਬੋਹਤਾ Attitude ਨਾ ਦਿਖਾ???? ਨਹੀ ਤਾ OLX ਤੇ ਵੇਚ ਦਉ.. ਮੈਂ ਸਜੇ ਕੰਨ.ਤੇ ੲਿਕ.ਖਿਚ ਕੇ ਮਾਰੀ ਕਹਿੰਦੀ.ਲੳੁ ਹੁਣ ਮੈਂ.ਮਜ਼ਾਕ.ਵੀ ਨੲੀ ਕਰ ਸਕਦੀ…

She says don’t show much attitude???? Otherwise I will sell it on OLX.. I would have decorated my ears and would have hit them by pulling them. Now I can no longer even joke…

Attitude Punjabi Shayari

ਹੋਣਾ ਨੀ ਕੋਈ ਫਾਇਦਾ, ਐਵੇਂ ਮਾਰ ਨਾ ਬਿਲੋ ਗੇੜੇ… High ATTITUDE ਰੱਖੀਏ, ਜਣੀ-ਖਣੀ ਦੇ ਨਾ ਜਾਈਏ ਨੇੜੇ…

There is no benefit to be had, don’t kill like this, don’t go anywhere… Keep high attitude, don’t go near loved ones…

Attitude Punjabi Shayari

best attitude ਉਹ ਮੰਜਿਲ ਹੀ ਬੱਦਨਸੀਬ ਸੀ ਜੋ ਸਾਨੂੰ ਪਾ ਨਾ ਸਕੀ ਨਈ ਤਾਂ ਜਿੱਤ ਦੀ ੳਕਾਤ ਜੋ ਸਾਨੂੰ ਠੁਕਰਾ ਦੱਵੇ

best attitude It was the destination that could not find us that was unfortunate, but the situation of victory that rejected us.

Attitude Punjabi Shayari

attitude ਰੱਖੇ ਤੇਰਾ ਵਾਲਾ ਯਾਰ ਨੀ,,,,,,,,ਔਕਾਤ ਤੌਂ ਬਾਹਰ ਨਾ ਜੌਂਦਾ ਨੀ…….. * * * assle ਦਾ ਸ਼ੌਂਕ ਤੇਰੇ ਯਾਰ ਨੂੰ ਅੱਥਰਾ,,,,,,,ਪਾਵੇ ਧੱਰ ਕੇ Denaali ਨੂੰ ਸੌਂਦਾ ਨੀ…

Punjabi Shayari Attitude Badmashi

ਸਕੂਟਰੀ ਰਖਣੀ Pleasure__ਤੇ Attitude ਏਨਾ ਕੁੜੀਆ ਚ ਜਿਵੇ ਥੱਲੇ ਹੋਵੇ Range Rover

Punjabi Shayari Attitude Badmashi

ਤੇਰੀ ਅਾਕੜ ਉਕੜ ਸਾਰੀ ਲਾਹ ਕਿ ਛੱਡਾਂਗੇ ! ਜੇ ਤੂੰ ਲਾ ਲਈ ਕਿਸੇ ਹੋਰ ਨਾਲ ਅਸੀਂ ਤੇਰੇ ਤੋਂ ਵੀ ਸੋਹਣੀ ਕੋਈ ਫਸਾ ਕਿ ਛੱਡਾਂਗੇ !

Will you leave all your arrogance behind? If you bring someone else with you then we will leave you with someone even more beautiful than you!

Punjabi Shayari Attitude Badmashi

ਵਕਤ ਖਰਾਬ ਅਾ ੲਿਸੇ ਲੲੀ ਚੁਪ ਬੈਠੇ ਹਾਂਜਦੋ ਦਿਮਾਗ ਖਰਾਬ ਹੋਗਿਅਾਫੇਰ ਕਲ਼ੇ ਕਲੇ ਦਾ ਹਿਸਾਬ ਕਰਾਗੇ…..

The time is wasted and we are sitting silent because of this, our minds are spoiled and then we will settle the matter…

Punjabi Shayari Attitude Badmashi

ਲੋਕਾਂ ਦੇ Status In A Relationship ਹੁੰਦੇ ਨੇ ㅤㅤ ㅤㅤ ㅤㅤ ㅤㅤㅤㅤㅤㅤਯਾਰਾ ਦਾ ਤਾਂ . . .?? . . . . . . Direct ” Married ” ਈ ਹੋਉ

People have status in a relationship. , , , , , , , , Direct ” Married ” e ho

ਜੱਟਾਂ ਦੇ ਪੁੱਤ ਆਂ ਮਿੱਠੀਏ, ਉਹ ਵੀ ? ਗਰਾਰੀਵਾਜ਼,??ਅੱਖਾਂ ਚ ਤਾਂ ਰੜਕਾਂਗੇ….?

Punjabi Shayari Attitude Badmashi

ਯਾਰੋ ਜਿੰਨਾ ਮਰਜੀ ਦਾਨ ਪੁੰਨ ਕਰ ਲਉ ਪਰ ਅੱਜ ਕਲ ਦੇ ਜਮਾਨੇ ਵਿੱਚ ਆਪਣਾ ਫੋਨ ਚਾਰਜ ਤੌ ਲਾਹ ਕੇ ਦੂਜੇ ਦਾ ਫੋਨ ਚਾਰਜ ਲਾ ਦੇਣਾ ਹੀ ਸਭ ਤੋ ਵੱਡਾ ਪੁੰਨ ੲੇ…

Friends, you can donate as much as you want, but in today’s times, the biggest mistake is to charge someone else’s phone by charging your own phone.

This Is Some Very Unique And Funny Punjabi Attitude Shayari, You Can Also Call It By Different Names Like Punjabi Shayari Attitude, Attitude Punjabi Shayari, Punjabi Shayari Badmashi, Punjabi Shayari Attitude Boy, New Punjabi Shayari Attitude, Punjabi Shayari Attitude Yaari, Punjabi Shayari Attitude Copy Paste, Punjabi Shayari Attitude Girl Hope You Liked The Collection Of More Than 50 Sarees.

Hello My Name Narayan Sharma. I Am A Blogger I Have Experience In Fire And Safety So You Need Information To Ask Your Qus Related Fire and Safety Thanks You For Visiting.

Sharing Is Caring:

Leave a Comment

Seraphinite AcceleratorOptimized by Seraphinite Accelerator
Turns on site high speed to be attractive for people and search engines.